ਇਹ ਇਤਿਹਾਸਕ ਸਰੋਵਰ ਤਖ਼ਤ ਸਾਹਿਬ ਦੀ ਇਮਾਰਤ ਨਾਲ ਅੱਠ ਕੋਨਾ ਹੈ। ਇਸ ਸਰੋਵਰ ਵਿੱਚ ਦਸਮ ਸਤਿਗੁਰੂ ਜੀ ਕੇਸੀਂ ਇਸ਼ਨਾਨ ਕਰਿਆ ਕਰਦੇ ਸਨ। ਪ੍ਰਾਚੀਨ ਸਮੇਂ ਵਿੱਚ ਸਰੋਵਰ ਦੀ ਕਾਰ ਸੇਵਾ ਬਾਬਾ ਦੀਪ ਸਿੰਘ ਜੀ ਨੇ ਕੀਤੀ ਸੀ । ਮਗਰੋਂ ਸੰਤ ਚੰਦਾ ਸਿੰਘ ਜੀ ਬੁੰਗਾ ਕੱਟੂ ਵਾਲਿਆਂ ਨੇ ਸਰੋਵਰ ਨੂੰ ਅੱਠ ਕੋਨਾ ਪੱਕਾ ਬਣਾਇਆ ।