ਬਾਬਾ ਦੀਪ ਸਿੰਘ ਜੀ ਦਾ ਖੂਹ
ਤਖ਼ਤ ਸਾਹਿਬ ਦੇ ਸਾਹਮਣੇ ਬਾਬਾ ਦੀਪ ਸਿੰਘ ਜੀ ਦਾ ਆਪਣੇ ਹੱਥੀਂ ਲਾਇਆ ਹੋਇਆ ਖੂਹ ਮੌਜੂਦ ਹੈ ਜੋ ਇਸ ਇਲਾਕੇ ਵਿੱਚ ਪਾਣੀ ਦੀ ਕਿੱਲਤ ਨੂੰ ਮੁੱਖ ਰੱਖਦਿਆਂ ਬਾਬਾ ਜੀ ਨੇ ਆਪਣੇ ਹੱਥੀਂ ਲਵਾਇਆ ਜਿਸ ਦਾ ਜਲ ਠੰਡਾ ਤੇ ਮਿੱਠਾ ਹੈ।ਸਮੁੱਚੇ ਕੰਪਲੈਕਸ ਵਿੱਚ ਇਸ ਦਾ ਪਾਣੀ ਹੀ ਵਰਤਿਆ ਜਾਂਦਾ ਹੈ।
Copyright © 2014,Takhat Sri Damdama Sahib , Talwandi Sabo
Website Compatible with latest Browers supports Firefox 18 (and above),Chrome 24 (and above)