ਭੋਰਾ ਬਾਬਾ ਦੀਪ ਸਿੰਘ ਜੀ
ਤਖ਼ਤ ਸਾਹਿਬ ਤੋਂ ਸੱਜੇ ਪਾਸੇ ਪਿੰਡ ਵੱਲ ਬਾਬਾ ਦੀਪ ਸਿੰਘ ਜੀ ਦਾ ਆਪ ਬਣਾਇਆ ਭੋਰਾ ਪੁਰਾਤਨ ਸਰੂਪ ਵਿੱਚ ਮੌਜੂਦ ਹੈ । ਜਿਸ ਵਿੱਚ ਬਾਬਾ ਦੀਪ ਸਿੰਘ ਜੀ ਸਿਮਰਨ ਅਭਿਆਸ ਕਰਿਆ ਕਰਦੇ ਸਨ ਅਤੇ ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਅਤੇ ਪੋਥੀਆਂ ਲਿਖਦੇ ਸਨ।
Copyright © 2014,Takhat Sri Damdama Sahib , Talwandi Sabo
Website Compatible with latest Browers supports Firefox 18 (and above),Chrome 24 (and above)