ਉਪਰੋਕਤ ਸਥਾਨਾਂ ਤੋਂ ਬਿਨਾਂ ਗੁਰਦੁਆਰਾ ਬੇਰ ਸਾਹਿਬ (ਦੇਗਸਰ) ਛਾਉਣੀ ਬੁੱਢਾ ਦਲ ਪ੍ਰਸਿੱਧ ਇਤਿਹਾਸਕ ਸਥਾਨ ਹੈ। ਨਿਹੰਗ ਸਿੰਘਾਂ ਦੇ ਬੁੱਢਾ ਦਲ ਦਾ ਕੇਂਦਰੀ ਦਫ਼ਤਰ ਇੱਥੇ ਹੀ ਹੈ । ਜਿਸ ਨੂੰ ਬਾਬਾ ਚੇਤ ਸਿੰਘ ਨਿਹੰਗ ਨੇ ਕਾਇਮ ਕੀਤਾ ਸੀ । ਇੱਥੋਂ ਦੇ ਮੌਜੂਦਾ ਮੁੱਖ ਸੇਵਾਦਾਰ ਬਾਬਾ ਸੰਤਾ ਸਿੰਘ ਜੀ ਤੋਂ ਬਾਅਦ ਬਾਬਾ ਬਲਵੀਰ ਸਿੰਘ ਜੀ ਹਨ [