ਤਖ਼ਤ ਸ੍ਰੀ ਦਮਦਮਾ ਸਾਹਿਬ , ਗੁਰੂ ਕੀ ਕਾਸ਼ੀ ਦੇ ਹੁਣ ਤੱਕ ਦੇ ਜਥੇਦਾਰ ਸਾਹਿਬਾਨ

ਸ਼੍ਰੋਮਣੀ ਗੁਰੂਦੁਆਰਾ ਪ੍ਰੰਬਧਕ ਕਮੇਟੀ ਵੱਲੋਂ 1966 ਈ: ਵਿਚ ਤਖ਼ਤ ਸਾਹਿਬ ਜੀ ਦਾ ਪ੍ਰਬੰਧ ਸੰਭਾਲਣ ਉਪਰੰਤ ਹੇਠ ਲਿਖੇ ਸਿੰਘ ਸਾਹਿਬਾਨ ਬਤੌਰ ਜਥੇਦਾਰ ਸੇਵਾ ਨਿਭਾਉਂਦੇ ਰਹੇ ਹਨ :-

isMG swihb sMq hrcMd isMG jI
lONgovwl
isMG swihb jQydwr jwgIr isMG jI
pUhlw
isMG swihb sMq l`Kw isMG
Aqly vwly
isMG swihb ig: jsvMq isMG jI isMG swihb sMq hwkm isMG jI
kIrqn purw
ig: myhr isMG jI isMG jI
(kwiemukwm jQydwr)
isMG swihb ig: kyvl isMG jI isMG swihb BweI blvMq isMG jI nMdgVH isMG swihb igAwnI gurmuK isMG isMG jI
ਕਾਰਜਕਾਰੀ ਜਥੇਦਾਰ

ਸੰਤ ਹਰਚੰਦ ਸਿੰਘ ਜੀ ਜਥੇਦਾਰ ਜਾਗੀਰ ਸਿੰਘ ਜੀ ਪੂਹਲਾ, ਸੰਤ ਹਾਕਮ ਸਿੰਘ ਜੀ ਬਿਨਾਂ ਤਨਖ਼ਾਹ ਤੋਂ ਆਨਰੇਰੀ ਸੇਵਾ ਕਰਦੇ ਰਹੇ ਹਨ।

ਮੌਜੂਦਾ ਜਥੇਦਾਰ ਭਾਈ ਬਲੰਵਤ ਸਿੰਘ ਜੀ 'ਨੰਦਗੜ੍ਹ' ਵੀ ਬਿਨਾਂ ਤਨਖ਼ਾਹ ਤੋਂ ਸੇਵਾ ਕਰ ਰਹੇ ਹਨ। ਆਪ ਜੀ ਇਸ ਤਖ਼ਤ ਦੀ ਪ੍ਰਾਚੀਨ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਗੁਰਮਤਿ ਸਿਧਾਂਤਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨਾਲ ਸਬੰਧਤ ਕਿਸੇ ਮਸਲੇ 'ਤੇ ਫੈਸਲਾ ਲੈਂਦੇ ਸਮੇਂ ਗੁਰ ਮਰਯਾਦਾ ਤੇ ਪੂਰਾ-ਪੂਰਾ ਪਹਿਰਾ ਦਿੰਦੇ ਹਨ।

Website Compatible with latest Browers supports Firefox 18 (and above),Chrome 24 (and above)