ਗੁਰਦੁਆਰਾ ਮੰਜੀ ਸਾਹਿਬ ਪਾ: 9 ਵੀਂ ਅਤੇ 10 ਵੀਂ

ਇਹ ਸਥਾਨ ਗੁਰੂਸਰ ਸਰੋਵਰ ਦੇ ਦੱਖਣ-ਪੱਛਮ ਦੀ ਬਾਹੀ ਵੱਲ ਕਿਨਾਰੇ ਉੱਤੇ ਸਥਿੱਤ ਹੈ । ਇਸ ਸਰੋਵਰ ਦੇ ਕਿਨਾਰੇ ਬੇਰੀ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਵਾਸ ਕੀਤਾ ਤੇ ਇਥੇ ਬੈਠ ਕੇ ਕੀਰਤਨ ਦੀ ਅੰਮ੍ਰਿਤ ਵਰਖਾ ਕੀਤੀ ਸੀ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਪਵਿੱਤਰ ਅਸਥਾਨ ਦੇ ਸਰੋਵਰ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਰ ਕੱਢੀ ਸੀ । [

pMny     1  | 2  |  3  | 4  |  5  |  6  | 7  |  8  | 9  |  10  | 11  |  12  | 13  | Website Compatible with latest Browers supports Firefox 18 (and above),Chrome 24 (and above)