ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ


ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਬਿਰਾਜੇ ਸਨ। ਆਪ ਜੀ ਨੇ ਸ੍ਰੀ ਦਮਦਮਾ ਸਾਹਿਬ ਵਾਲੇ ਟਿੱਬੇ ਵੱਲ ਇਸ਼ਾਰਾ ਕਰਕੇ ਭਵਿੱਖਬਾਣੀ ਕੀਤੀ ਸੀ ਕਿ ਇਸ ਅਸਥਾਨ ' ਤੇ ਬੈਠਣ ਵਾਲੇ ਤੇਜਸਵੀ ਸਤਿ ਪੁਰਖ, ਮਹਾਂਬਲੀ (ਸ੍ਰੀ ਗੁਰੂ ਗੋਬਿੰਦ ਸਿੰਘ ਜੀ ) ਆਉਣਗੇ । ਤਖ਼ਤ ਸਾਹਿਬ ਦੇ ਕੰਪਲੈਕਸ ਵਿਚ ਨੌਵੇਂ ਸਤਿਗੁਰੂ ਜੀ ਦੀ ਇਹ ਯਾਦਗਾਰ ਮੌਜੂਦ ਹੈ।
pMny     1  | 2  |  3  | 4  |  5  |  6  | 7  |  8  | 9  |  10  | 11  |  12  | 13  | Website Compatible with latest Browers supports Firefox 18 (and above),Chrome 24 (and above)